Join Us On What'apps 09416682080

?? Dabwali ????? ?? ???? ????, ?? ?? ?? ??? ???? ??????? ???? ?? ??? ?? ??????? ?? ?????????? ?? ?? ??????, ?? ????? ?? ???? ???????? ???? ???? dblnews07@gmail.com ?? ???? ??????? ???? ?????? ????? ????? ?? ????? ?????????? ?? ???? ???? ??? ?? ???? ?????? ????? ???? ????? ??? ?? 9416682080 ?? ???-??, ????-?? ?? ?????? ?? ???? ??? 9354500786 ??

Trending

3/recent/ticker-posts

Labels

Categories

Tags

Most Popular

Contact US

Powered by Blogger.

DO YOU WANT TO EARN WHILE ON NET,THEN CLICK BELOW

Subscribe via email

times deal

READ IN YOUR LANGUAGE

IMPORTANT TELEPHONE NUMBERS

times job

Blog Archive

टाईटल यंग फ्लेम ही क्यूं?

Business

Just Enjoy It

Latest News Updates

Followers

Followers

Subscribe

Lorem Ipsum is simply dummy text of the printing and typesetting industry. Lorem Ipsum has been the industry's.

Pages

Most Popular

इंकम टैक्स के छापे पंजाब में, कंपकंपी हरियाणा में! 25 दिसंबर को पूरे हरियाणा में मंडी बंद रखने का ऐलान
चेयरमैन आदित्य देवीलाल चौटाला ने किया दो नए खरीद केंद्र का शिलान्यास व एक सड़क का उद्घाटन
मसाज सेंटर पर पुलिस का छापा ,पंजाब पुलिसकर्मी समेत चार दबोचे
स्टेराइयड की दवा की तलाश में की छापेमारी, ब्लैक फंगस की वजह से किया गया है प्रतिबंधित
Breaking- खुइयांमलकाना टोल प्लाजा पर  कार सवार लोगों ने की हवाई फायरिंग
 चौ. देवीलाल की तरह दिग्विजय सिंह चौटाला भी राम रमी वाले दिन पहुंचे चौटाला,पड़दादा की दशकों से चली आ रही रवायात को पड़पोते ने रखा कायम
 Corona Update - 65 पॉजिटिव, 60 डिस्चार्ज
पुलिस अधीक्षक से बढ़ी अपेक्षाएं,सफेदपॉश अपराधियों पर डालनी होगी नकेल, समाज को खोखला कर रहे बुकीज
हरियाणा में बढ़ा लॉकडाउन ,अगले एक हफ्ते के लिए सख्ताई और भी कड़ी अब ऐसे होगी नई गाइडलाइन्स
थड़ी के बाहर कपड़ा बेचने की लगाई गुहार, सौंपा मांग पत्र

Popular Posts

Secondary Menu
recent
Breaking news

Featured

Haryana

Dabwali

Dabwali

health

[health][bsummary]

sports

[sports][bigposts]

entertainment

[entertainment][twocolumns]

Comments

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸ਼ਿਫ਼ਾਰਸ਼ ਕੀਤੇ ਬੀ.ਟੀ. ਨਰਮੇ ਦੇ ਬੀਜ ਦੀਆਂ ਕਿਸਮਾਂ ਵਰਤਣ ਦੀ ਸਲਾਹ

ਗੁਜਰਾਤੀ ਬੀਜ ਅਤੇ ਗੈਰ-ਸ਼ਿਫ਼ਰਿਸ਼ਾਂ ਕਿਸਮਾਂ ਦੇ ਬੀਜ ਨੂੰ ਕੰਟਰੋਲ ਕਰਨ ਲਈ ਬਲਾਕ ਵਾਰ ਟੀਮਾਂ ਗਠਿਤ
ਡੱਬਵਾਲੀ ਨਿਊਜ਼ 
ਸਾਉਣੀ 2019 ਦੌਰਾਨ ਨਰਮੇ ਦੀ ਕੀਤੀ ਜਾਣ ਵਾਲੀ ਕਾਸ਼ਤ ਸਬੰਧੀ ਖੇਤੀਬਾੜੀ ਡਾਇਰੈਕਟਰ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਤੰਤਰ ਕੁਮਾਰ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦਿੱਤਾ ਸਿੰਘ ਸਿੱਧੂ ਬਠਿੰਡਾ ਦੀ ਅਗਵਾਈ ਹੇਠ ਖੇਤੀ ਭਵਨ ਵਿਖੇ ਜ਼ਿਲੇ ਦੇ ਸਮੂਹ ਖਾਦ, ਪੈਸਟੀਸਾਇਡ ਅਤੇ ਬੀਜ ਡੀਲਰਾਂ ਨੂੰ 26 ਮਾਰਚ ਤੋਂ 27 ਮਾਰਚ 2019 ਤੱਕ 2 ਦਿਨ ਬਲਾਕ ਵਾਰ ਖੇਤੀ ਇੰਨਪੁੱਟਸ ਡੀਲਰਾਂ ਨੂੰ ਸਿਖਲਾਈ ਦਿੱਤੀ ਗਈ। 


ਡਾ. ਸਿੱਧੂ ਨੇ ਦੱਸਿਆ ਕਿ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਾਲ ਸਾਉਣੀ ਦੇ ਸੀਜ਼ਨ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਸ਼ਿਫ਼ਾਰਸ ਕੀਤੇ ਬੀ.ਟੀ ਨਰਮੇ ਦੀਆਂ ਕਿਸਮਾਂ ਦੀ ਹੀ ਬਿਜਾਈ ਕਰਨ। ਉਨਾਂ ਦੱਸਿਆ ਕਿ ਇਸ ਤੋਂ ਬਿਨਾਂ ਹੋਰ ਗੈਰ-ਕਿਸਮਾਂ ਦੀ ਨਰਮੇ ਦੀ ਬਿਜਾਈ ਨਾ ਕਰਨ। ਸ਼ਿਫ਼ਾਰਸ਼ ਕੀਤੀਆਂ ਕਿਸਮਾਂ 'ਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਬਾਕੀ ਕਿਸਮਾਂ ਦੇ ਮੁਕਾਬਲੇ ਘੱਟ ਹੁੰਦਾ ਹੈ। ਕਿਉਂਕਿ ਗੈਰ-ਸ਼ਿਫ਼ਰਿਸ਼ਾਂ ਕਿਸਮਾਂ 'ਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਜ਼ਿਆਦਾ ਹੋਵੇਗਾ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਣ ਦਾ ਖਦਸਾ ਬਣਿਆ ਰਹਿਣ ਦਾ ਡਰ ਰਹੇਗਾ। ਇਸ ਸਬੰਧੀ ਵਿਭਾਗ ਵਲੋਂ ਪੈਫ਼ਲਟਾ, ਫਲੈਕਸਾਂ, ਕਿਸਾਨ ਸਿਖਲਾਈ ਕੈਂਪਾਂ, ਰੇਡੀਓ ਅਤੇ ਪ੍ਰਿੰਟ ਮੀਡਿਆ ਰਾਹੀ ਪੂਰਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਡਾ. ਸਿੱਧੂ ਨੇ ਅੱਗੇ ਦੱਸਿਆ ਕਿ ਉਨਾਂ ਵਲੋਂ ਗੁਜਰਾਤੀ ਬੀਜ ਅਤੇ ਗੈਰ-ਸ਼ਿਫ਼ਰਿਸ਼ਾਂ ਕਿਸਮਾਂ ਦੇ ਬੀਜ ਨੂੰ ਕੰਟਰੋਲ ਕਰਨ ਸਬੰਧੀ ਬਲਾਕ ਵਾਰ ਟੀਮਾਂ ਵੀ ਗਠਿਤ ਕੀਤੀਆ ਗਈਆ ਹਨ, ਜਿੰਨਾ ਵਲੋਂ ਲਗਾਤਾਰ ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਹੋਰ ਥਾਵਾ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਡਾ. ਗੁਰਦਿੱਤਾ ਸਿੰਘ ਸਿੱਧੂ ਨੇ ਜ਼ਿਲੇ ਦੇ ਸਮੂਹ ਡੀਲਰਾਂ ਨੂੰ ਅਪੀਲ ਕੀਤੀ ਕਿ ਸਾਉਣੀ ਦੇ ਸੀਜ਼ਨ ਦੌਰਾਨ ਨਰਮੇ ਅਤੇ ਕਪਾਹ ਦੀ ਬਿਜਾਈ ਦਾ ਕੰਮ ਸ਼ੁੁਰੂ ਹੋਣ ਵਾਲਾ ਹੈ। ਪੰਜਾਬ ਸਰਕਾਰ ਵਲੋਂ ਨਰਮੇ ਦੀ ਫ਼ਸਲ ਨੂੰ ਪਿਛਲੇ ਸਾਲ ਦੀ ਤਰਾ ਕਾਮਯਾਬ ਕਰਨ ਲਈ ਅਤੇ ਕਿਸਾਨਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਅਧਾਰ 'ਤੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਪੰਜਾਬ ਦੇ ਮਾਹਿਰਾਂ ਵਲੋ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਚਿੱਟੇ-ਮੱਛਰ ਨੂੰ ਕੰਟਰੋਲ ਕਰਨ ਹਿੱਤ ਪਹਿਲਾਂ ਹੀ ਤਿਆਰ ਕੀਤੇ ਐਕਸਨ ਪਲਾਨ ਤਹਿਤ ਪੁਰਜ਼ੋਰ ਕੋਸ਼ਿਸ਼ਾਂ ਕੀਤੀਆ ਜਾ ਰਹੀਆ ਹਨ।

ਉਨਾਂ ਅਗਾਹ ਵਧੂ ਕਿਸਾਨਾਂ ਅਤੇ ਕਲੱਬਾਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਅਪਣੇ ਪਿੰਡ ਦੇ ਕਿਸਾਨਾਂ ਨੂੰ ਮਾੜੇ ਅਨਸਰਾਂ ਤੋਂ ਬਚਣ ਬਾਰੇ ਸੁਚੇਤ ਕਰਨ ਅਤੇ ਕਿਹਾ ਕਿ ਅਜੇ ਤੱਕ ਨਰਮੇ ਦੀ ਕੋਈ ਵੀ ਅਜਿਹੀ ਕਿਸਮ ਵਿਕਸਿਤ ਨਹੀਂ ਹੋਈ ਜਿਸ ਤੇ ਚਿੱਟੇ-ਮੱਛਰ ਦਾ ਹਮਲਾ ਨਾ ਹੁੰਦਾ ਹੋਵੇ।

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई