Join Us On What'apps 09416682080

?? Dabwali ????? ?? ???? ????, ?? ?? ?? ??? ???? ??????? ???? ?? ??? ?? ??????? ?? ?????????? ?? ?? ??????, ?? ????? ?? ???? ???????? ???? ???? dblnews07@gmail.com ?? ???? ??????? ???? ?????? ????? ????? ?? ????? ?????????? ?? ???? ???? ??? ?? ???? ?????? ????? ???? ????? ??? ?? 9416682080 ?? ???-??, ????-?? ?? ?????? ?? ???? ??? 9354500786 ??

Trending

3/recent/ticker-posts

Labels

Categories

Tags

Most Popular

Contact US

Powered by Blogger.

DO YOU WANT TO EARN WHILE ON NET,THEN CLICK BELOW

Subscribe via email

times deal

READ IN YOUR LANGUAGE

IMPORTANT TELEPHONE NUMBERS

times job

Blog Archive

टाईटल यंग फ्लेम ही क्यूं?

Business

Just Enjoy It

Latest News Updates

Followers

Followers

Subscribe

Lorem Ipsum is simply dummy text of the printing and typesetting industry. Lorem Ipsum has been the industry's.

Pages

Most Popular

मसाज सेंटर पर पुलिस का छापा ,पंजाब पुलिसकर्मी समेत चार दबोचे
चेयरमैन आदित्य देवीलाल चौटाला ने किया दो नए खरीद केंद्र का शिलान्यास व एक सड़क का उद्घाटन
इंकम टैक्स के छापे पंजाब में, कंपकंपी हरियाणा में! 25 दिसंबर को पूरे हरियाणा में मंडी बंद रखने का ऐलान
स्टेराइयड की दवा की तलाश में की छापेमारी, ब्लैक फंगस की वजह से किया गया है प्रतिबंधित
प्रदेश में हुआ सीसीटीवी खरीद घोटाला:कुमारी सैलजा
 12800 नशीलीं प्रतिबंधित गोलियों सहित दो व्यक्ति काबू
 Corona Update - 65 पॉजिटिव, 60 डिस्चार्ज
पुलिस अधीक्षक से बढ़ी अपेक्षाएं,सफेदपॉश अपराधियों पर डालनी होगी नकेल, समाज को खोखला कर रहे बुकीज
 82 लोग संक्रमित मिले हैं, वहीं एक की हुई मौत, डबवाली में संक्रमितों की संख्या बढ़ने और क्वारंटीन सेंटर में जगह न होने पंचायत से विभाग मांग रहा सहयोग
बजट का मकसद आत्म प्रशंसा न होकर आत्मचिंतन होना चाहिए- अमित सिहाग

Popular Posts

Secondary Menu
recent
Breaking news

Featured

Haryana

Dabwali

Dabwali

health

[health][bsummary]

sports

[sports][bigposts]

entertainment

[entertainment][twocolumns]

Comments

ਜਿਲ੍ਹਾਂ ਪੁਲਿਸ ਵੱਲੋਂ 2 ਵੱਖ ਵੱਖ ਮੁਕੱਦਿਮਆਂ ਵਿੱਚ 300 ਕਿਲੋ ਪੋਸਤ ਸਮੇਤ 3 ਵਿਅਕਤੀ ਕੀਤੇ ਕਾਬੂ

ਲੰਬੀ( Dabwalinews.com ) ਸ੍ਰੀਮਤੀ ਡੀ.ਸੁਰਡਵਿਲੀ ਆਈ.ਪੀ.ਐਸ. ਐਸ.ਐਸ.ਪੀ ਜੀ ਵੱਲੋਂ ਜਿਲ੍ਹਾਂ ਅੰਦਰ ਨਸ਼ਿਆਂ ਖਿਲਾਫ ਵਿੱਡੀ ਗਈ ਮੁਹਿਮ ਤਹਿਤ ਅਲੱਗ ਅਲੱਗ ਪੁਲਿਸ ਟੀਮਾਂ ਬਣਾ ਕੇ ਲੋਕਾਂ ਨੂੰ ਨਸ਼ਿਆ ਖਿਲਾਫ ਜਾਗਰੂਕ ਕਰਨ ਦੇ ਨਾਲ ਨਾਲ ਜਿਲ੍ਹਾਂ ਅੰਦਰ ਪੂਰੀ ਚੌਕਸੀ ਅਤੇ ਸਖਤੀ ਕਰਕੇ ਨਸ਼ੇ ਵੇਚਣ ਵਾਲਿਆ ਨੂੰ ਫੜਿਆ ਜਾ ਰਿਹਾ ਹੈ। ਇਸੇ ਲੜੀ ਨੂੰ ਜੋੜਦਿਆਂ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ. ਜੀ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਕੁਲਵੰਤ ਰਾਏ ਐਸ.ਪੀ. ਪੀ.ਬੀ.ਆਈ ਦੀ ਨਿਗਰਾਨੀ ਹੇਠ ਸ੍ਰੀ ਸੁਭਾਸ਼ ਅਰੋੜਾ ਡੀ.ਐਸ.ਪੀ (ਪੀ.ਬੀ.ਆਈ) ਅਤੇ ਸ੍ਰੀ ਜਸਪਾਲ ਸਿੰਘ ਢਿਲੋ ਡੀ.ਐਸ.ਪੀ (ਮਲੋਟ) ਦੀ ਅਗਵਾਈ ਵਿੱਚ ਇੰਚਾਰਜ ਨਾਰਕੋਟਿਕ ਇੰਸਪੈਕਟਰ ਪ੍ਰਤਾਪ ਸਿੰਘ , ਇੰਸਪੈਕਟਰ ਭੁਪਿੰਦਰ ਸਿੰਘ ਅਤੇ ਪੁਲਿਸ ਪਾਰਟੀ ਨੂੰ 300 ਕਿਲੋ ਪੋਸਤ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ।
ਪ੍ਰੈਸ ਮੀਟਿੰਗ ਦੌਰਾਨ ਐਸ.ਐਸ.ਪੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਮਿਤੀ 24.06.2021 ਨੂੰ ਥਾਣਾ ਲੰਬੀ ਵਿਖੇ ਐਨ.ਡੀ.ਪੀ.ਐਸ ਦੇ 2 ਮੁਕੱਦਮੇ ਦਰਜ਼ ਕੀਤੇ ਗਏ ਹਨ। ਜਿਨ੍ਹਾਂ ਵਿਚ 300 ਕਿਲੋ ਪੋਸਤ ਬ੍ਰਾਮਦ ਕਰ 3 ਵਿਅਕਤੀਆ ਨੂੰ ਕਾਬੂ ਕੀਤਾ ਗਿਆ ਹੈ । ਪਹਿਲੇ ਮੁਕੱਦਮੇ ਬਾਰੇ ਜਾਣਕਾਰੀ ਦਿੰਦੇ ਦੱਸਿਆਂ ਕਿ ਪੁਲਿਸ ਪਾਰਟੀ ਬਰਾਏ ਚੈਕਿੰਗ ਸ਼ੱਕੀ ਪੁਰਸ਼ਾਂ ਵਹੀਕਲਾਂ ਦੇ ਸਬੰਧ ਵਿੱਚ ਪਿੰਡ ਸਿੱਖਵਾਲਾ ਦੀ ਫਿਰਨੀ ਵਿੱਚ ਜਾ ਰਹੀ ਸੀ ਤਾਂ ਸਾਹਮਣੇ ਆਉਂਦੀ ਕਾਰ ਨੰਬਰੀ PB-53C-4760 ਵਿੱਚ ਬੈਠੇ ਵਿਅਕਤੀਆਂ ਵੱਲੋਂ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਪਾਰਟੀ ਵੱਲੋਂ ਉਨ੍ਹਾਂ ਨੂੰ ਰੋਕ ਕੇ ਨਾਮ ਪੁਛਿਆ ਉਨ੍ਹਾਂ ਨੇ ਆਪਣਾ ਨਾਮ ਹਰਮੀਤ ਸਿੰਘ ਉਰਫ ਗੇਲਾ ਪੁੱਤਰ ਹਰਪਾਲ ਸਿੰਘ ਵਾਸੀ ਸਿੱਖਵਾਲਾ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਅਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਬਲਵਿੰਦਰ ਸਿੰਘ ਵਾਸੀ ਕੱਖਾਂਵਾਲੀ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੱਸਿਆਂ ਜਿਸ ਤੇ ਸ੍ਰੀ ਜਸਪਾਲ ਸਿੰਘ ਡੀ.ਐਸ.ਪੀ ਮਲੋਟ ਜੀ ਦੀ ਨਿਗਰਾਨੀ ਹੇਠ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿੱਚ 04 ਗੱਟੇ ਪਲਾਸਟਿਕ ਚੂਰਾ ਪੋਸਤ ਬ੍ਰਾਮਦ ਹੋਏ ਜਿਨ੍ਹਾਂ ਦਾ ਵਜ਼ਨ 45/45 ਕਿਲੋਗ੍ਰਾਮ 2 ਗੱਟੇ ਅਤੇ 40/40 ਕਿਲੋਗ੍ਰਾਮ ਦੇ 2 ਗੱਟੇ ਸੀ, ਜਿਸ ਤੇ ਕੁੱਲ ਵਜ਼ਨ 170 ਕਿਲੋਗ੍ਰਾਮ ਹੋਣਾ ਪਾਇਆ ਗਿਆ । ਪੁਲਿਸ ਵੱਲੋਂ ਦੋਨਾਂ ਵਿਅਤੀਆ ਨੂੰ ਕਾਬੂ ਕਰ ਇਨ੍ਹਾਂ ਖਿਲਾਫ ਮੁਕੱਦਮਾ ਨੰ: 174 ਮਿਤੀ 24.06.2021 ਅ/ਧ 15ਸੀ ਐਨ.ਡੀ.ਪੀ.ਐਸ ਐਕਟ ਥਾਣਾ ਲੰਬੀ ਵਿੱਚ ਦਰਜ਼ ਕੀਤਾ ਗਿਆ ।
ਦੂਸਰੇ ਮੁਕੱਦਮੇ ਬਾਰੇ ਜਾਣਕਾਰੀ ਦੱਸਿਆਂ ਕਿ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾ-ਹੱਦ ਪਿੰਡ ਕੱਖਾਂ ਵਾਲੀ ਫਿਰਨੀ ਵਿੱਚ ਜਾ ਰਹੀ ਸੀ ਤਾਂ ਦੂਸਰੇ ਪਾਸਿਓ ਇੱਕ ਕਾਰ ਨੰਬਰੀ PB-53C-8130 ਆ ਰਹੀ ਸੀ। ਜਿਸ ਤੇ ਡਾਰਇਵਰ ਵੱਲੋਂ ਪੁਲਿਸ ਨੂੰ ਵੇਖ ਕੇ ਘਬਰਾ ਗਿਆ ਅਤੇ ਕਾਰ ਰੋਕ ਕੇ ਭੱਜਣ ਲੱਗਾ ਪੁਲਿਸ ਵੱਲੋਂ ਉਸ ਨੂੰ ਰੋਕ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਮਲਕੀਤ ਸਿੰਘ ਪੁੱਤਰ ਸੂਚਾ ਸਿੰਘ ਵਾਸੀ ਪਿੰਡ ਕੱਖਾਂ ਵਾਲਾ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੱਸਿਆਂ ਜਿਸ ਤੇ ਪੁਲਿਸ ਵੱਲੋਂ ਸ੍ਰੀ ਸੁਭਾਸ਼ ਅਰੋੜਾ ਡੀ.ਐਸ.ਪੀ (ਪੀ.ਬੀ.ਆਈ) ਦੀ ਨਿਗਰਾਨੀ ਹੇਠ ਉਸ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਕਾਰ ਦੇ ਵਿੱਚੋਂ 03 ਗੱਟੇ ਪਲਾਸਟਿਕ ਪੋਸਤ ਦੇ ਪਾਏ ਗਏ। ਜਿਨ੍ਹਾਂ ਦਾ ਵਜ਼ਨ 45/45 ਕਿਲੋਗਰਾਮ 2 ਗੱਟੇ ਅਤੇ 40 ਕਿਲੋਗਾਰਮ ਤੀਸਰੇ ਗੱਟੇ ਦਾ ਵਜ਼ਨ ਹੋਇਆ ਜਿਸ ਤੇ ਕੁੱਲ ਵਜ਼ਨ 130 ਕਿਲੋਗਰਾਮ ਹੋਣਾ ਪਾਇਆ ਗਿਆ। ਪੁਲਿਸ ਵੱਲੋਂ ਮਲਕੀਤ ਸਿੰਘ ਨੂੰ ਕਾਬੂ ਕਰ ਉਸ ਖਿਲਾਫ ਮੁੱਕਦਮਾ ਨੂੰ 175 ਮਿਤੀ 24.06.2021 ਅ/ਧ 15ਸੀ ਐਨ.ਡੀ.ਪੀ.ਐਸ ਐਕਟ ਥਾਣਾ ਲੰਬੀ ਵਿੱਚ ਦਰਜ਼ ਕਰ ਅੱਗੇ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ।
District Police arrested 3 persons including 300 kg poppy in 2 different cases
Dabwalinews.com
Mrs. D. Surdville IPS As part of the campaign launched by SSPG against drug menace in the districts, separate police teams have been formed to create awareness among the people against drugs and drug dealers have been caught in the districts with utmost vigilance and strictness. Combining this series, Mrs. D. Suderville IPS. As per the instructions of Mr. Kulwant Rai SP. Under the supervision of PBI under the supervision of Mr. Subhash Arora DSP (PBI) and Mr. Jaspal Singh Dhillon DSP (Malout) in charge Narcotics Inspector Partap Singh, Inspector Bhupinder Singh and Police The party has managed to nab three persons, including 300 kg of poppies. Disclosing this here today at a press conference, SSPG said that on 24.06.2021 2 cases of NDPS have been registered at Police Station Lambi. Out of which 300 kg poppy has been recovered and 3 persons have been arrested. Informing about the first case, the police party was going to the firni of village Sikhwala for checking the vehicles of the suspects. When the persons sitting in the car number PB-53C-4760 saw the police party, they tried to flee. He was stopped by the party and asked for his name. He gave his name as Harmeet Singh alias Gela son of Harpal Singh, a resident of Sikhwala district, Sri Muktsar Sahib A search of the car under the supervision of DSP Malout found 04 cartons of plastic scraps of poppy which weighed 45/45 kg 2 cartons and 2 cartons of 40/40 kg with a total weight of 170 kg Was found to be. Case No. 174 dated 24.06.2021 A / D 15C NDPS Act was registered against them by the police at Police Station Lambi.
According to the information about the second case, the police party was patrolling or checking the suspects. When the driver saw the police, he got frightened and stopped the car and started fleeing. When the police stopped him and asked his name, he gave his name as Malkit Singh, son of Sucha Singh, resident of village Kakhan, district Sri Muktsar Sahib. A search of his car under the supervision of Arora DSP (PBI) found 03 cartons of plastic poppy in his car. They weighed 45/45 kg 2 bales and 40 kg third cartons which weighed a total of 130 kg. Police have arrested Malkit Singh and registered a case against him on 17.04.2021 under Section 15C NDPS Act at Police Station Lambi and further inquiries are being conducted.

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई