Join Us On What'apps 09416682080

?? Dabwali ????? ?? ???? ????, ?? ?? ?? ??? ???? ??????? ???? ?? ??? ?? ??????? ?? ?????????? ?? ?? ??????, ?? ????? ?? ???? ???????? ???? ???? dblnews07@gmail.com ?? ???? ??????? ???? ?????? ????? ????? ?? ????? ?????????? ?? ???? ???? ??? ?? ???? ?????? ????? ???? ????? ??? ?? 9416682080 ?? ???-??, ????-?? ?? ?????? ?? ???? ??? 9354500786 ??

Trending

3/recent/ticker-posts

Labels

Categories

Tags

Most Popular

Contact US

Powered by Blogger.

DO YOU WANT TO EARN WHILE ON NET,THEN CLICK BELOW

Subscribe via email

times deal

READ IN YOUR LANGUAGE

IMPORTANT TELEPHONE NUMBERS

times job

Blog Archive

टाईटल यंग फ्लेम ही क्यूं?

Business

Just Enjoy It

Latest News Updates

Followers

Followers

Subscribe

Lorem Ipsum is simply dummy text of the printing and typesetting industry. Lorem Ipsum has been the industry's.

Pages

Most Popular

चेयरमैन आदित्य देवीलाल चौटाला ने किया दो नए खरीद केंद्र का शिलान्यास व एक सड़क का उद्घाटन
मसाज सेंटर पर पुलिस का छापा ,पंजाब पुलिसकर्मी समेत चार दबोचे
इंकम टैक्स के छापे पंजाब में, कंपकंपी हरियाणा में! 25 दिसंबर को पूरे हरियाणा में मंडी बंद रखने का ऐलान
स्टेराइयड की दवा की तलाश में की छापेमारी, ब्लैक फंगस की वजह से किया गया है प्रतिबंधित
 Corona Update - 65 पॉजिटिव, 60 डिस्चार्ज
प्रदेश में हुआ सीसीटीवी खरीद घोटाला:कुमारी सैलजा
हरियाणा में बढ़ा लॉकडाउन ,अगले एक हफ्ते के लिए सख्ताई और भी कड़ी अब ऐसे होगी नई गाइडलाइन्स
नहीं थम रहा भीड़ का सैलाब ....सोशल डिस्टेंसिंग की नहीं हो पा रही पालना, ढिलाई बरत रहे लोग
एनएसएस वॉलेन्टियर ने डबवली गाँव में स्थित आंगनवाड़ी केन्द्र तथा सहकारी बैंक में सफ़ाई अभियान चलाया
बजट का मकसद आत्म प्रशंसा न होकर आत्मचिंतन होना चाहिए- अमित सिहाग

Popular Posts

Secondary Menu
recent
Breaking news

Featured

Haryana

Dabwali

Dabwali

health

[health][bsummary]

sports

[sports][bigposts]

entertainment

[entertainment][twocolumns]

Comments

ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਰੋਡ ਸੈਫਟੀ ਪਲਾਨ ,ਸੜਕਾਂ ਦੇ ਕਿਨਾਰੇ ਪਸ਼ੂਆਂ ਦੇ ਪੀਣ ਲਈ ਪਾਣੀ ਜਾਂ ਹਰੇ ਚਾਰੇ ਦਾ ਪ੍ਰਬੰਧ ਨਾ ਕੀਤਾ ਜਾਵੇ

Dabwalinews.com
ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿੱਚ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਸਟੇਟ ਇੰਸੀਚਿਊਟ ਆਫ ਆਟੋਮੈਟਿਵ ਐਂਡ ਡਰਾਈਵਿੰਗ ਸਕਿੱਲ ਮਾਹੂਆਣਾ ਵਲੋ ਤਿਆਰ ਕੀਤਾ ਤਿਆਰ ਰੋਡ ਸੈਫਟੀ ਪਲਾਨ ਜਾਰੀ ਕੀਤਾ ਹੈ ਤਾਂ ਜੋ ਆਏ ਦਿਨ ਸੜਕਾਂ ਤੇ ਹੋਣ ਵਾਲੇ ਐਕਸੀਡੈਂਟਾਂ ਅਤੇ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।ਉਹਨਾਂ ਜੰਗਲਾਤ ਵਿਭਾਗ ਨੂੰ ਹਦਾਇਤ ਨੂੰ ਹਦਾਇਤ ਕੀਤੀ ਕਿ ਨਰੇਗਾ ਮਜਦੂਰਾਂ ਦੀ ਸਹਾਇਤਾਂ ਸੜਕਾਂ ਦੇ ਕਿਨਾਰੇ ਨਜਾਇਜ ਖੜੀਆਂ ਝਾੜੀਆਂ ਦੀ ਪੁਟਾਈ ਕਰਵਾਈ ਜਾਵੇ ਅਤੇ ਜਿਹਨਾਂ ਦਰਖਤਾਂ ਦੀਆਂ ਟਾਹਣੀਆਂ ਆਵਾਜਾਈ ਵਿੱਚ ਵਿਘਨ ਪਾ ਰਹੀਆਂ ਹਨ ਅਤੇ ਡਰਾਈਵਿੰਗ ਕਰਦੇ ਸਮੇਂ ਲੋਕਾਂ ਨੂੰ ਮੁਸ਼ਕਲ ਵਿੱਚ ਵਾਧਾ ਕਰ ਰਹੀਆਂ ਹਨ, ਉਹਨਾਂ ਦੀ ਕਟਿੰਗ ਕਰਵਾਈ ਜਾਵੇ।ਉਹਨਾ ਬੀ.ਐਂਡ.ਆਰ ਸੜਕਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਹਨਾਂ ਸੜਕਾਂ ਤੇ ਟੋਏ ਪੈ ਚੁੱਕੇ ਹਨ, ਉਹਨਾਂ ਨੂੰ ਬੰਦ ਕਰਵਾਇਆ ਜਾਵੇ ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਵਾਜਾਈ ਦੇ ਦੌਰਾਨ ਸੜਕੀ ਨਿਯਮਾਂ ਦੀ ਪਾਲਣਾ ਕਰਨ, ਜਿੱਥੇ ਸੜਕਾਂ ਦੇ ਕਿਨਾਰੇ ਪਿੰਡ ਵਸੇ ਹੋਏ ਹਨ ਜਾਂ ਜਿੱਥੇ ਲੋਕਾਂ ਦੀ ਆਵਾਜਾਈ ਬਹੁਤ ਜ਼ਿਆਦਾ ਹੈ, ਉਥੇ ਆਪਣੇ ਵਹੀਕਲਾਂ ਨੂੰ ਹੋਲੀ ਚਲਾਉਣ, ਸੜਕ ਕਰਾਸ ਕਰਨ ਸਮੇਂ ਸੱਜੇ ਖੱਬੇ ਜਰੂਰ ਦੇਖਿਆ ਜਾਵੇ ਕਿ ਕੋਈ ਵਹੀਕਲ ਸੜਕ ਤੇ ਤਾਂ ਨਹੀਂ ਆ ਰਿਹਾ । ਸਬੰਧਿਤ ਵਹੀਕਲ ਵਿੱਚ ਜਰੂਰੀ ਦਸਤਾਵੇਜ ਜਰੂਰ ਹੋਣ ਅਤੇ ਵਹੀਕਲ ਦੀਆਂ ਲਾਈਟਾ ਚਾਲੂ ਹਾਲਤ ਵਿੱਚ ਹੋਣ। ਸੜਕਾਂ ਦੇ ਕਿਨਾਰੇ ਪਸੂਆਂ ਦੇ ਪੀਣ ਲਈ ਪਾਣੀ ਜਾਂ ਹਰਾ ਚਾਰੇ ਦਾ ਪ੍ਰਬੰਧ ਨਾ ਕੀਤਾ ਜਾਵੇ, ਤਾਂ ਜੋ ਪਸ਼ੂਆਂ ਨਾ ਹੋਣ ਵਾਲੀਆਂ ਸੜਕੀ ਦੁਰਘਟਨਾਵਾ ਨੂੰ ਰੋਕਿਆ ਜਾ ਸਕੇ। ਉਹਨਾਂ ਪੁਲਿਸ ਪ੍ਰਸ਼ਾਸਨ ਦੇ ਟਰੈਫਿਕ ਵਿੰਗ ਨੂੰ ਹਦਾਇਤ ਕੀਤੀ ਕਿ ਸੜਕੀ ਦੁਰਘਟਾਨਾਵਾਂ ਨੂੰ ਰੋਕਣ ਲਈ ਲੋਕਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਜਿੱਥੇ ਆਏ ਦਿਨ ਕੋਈ ਨਾ ਕੋਈ ਸੜਕ ਦੁਰਘਟਨਾ ਕਾਰਨ ਹਾਦਸੇ ਵਾਪਰੇ ਰਹੇ ਹਨ, ਉਹਨਾਂ ਕਾਰਨਾਂ ਦੀ ਪੜਤਾਲ ਕੀਤੀ ਜਾਵੇ, ਲੋਕਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਦੀ ਪ੍ਰੇਰਣਾ ਦੇਣ ਦੇ ਨਾਲ ਨਾਲ ਉਹਨਾਂ ਨੂੰ ਆਪਣਾ ਵਹੀਕਲ ਹੋਲੀ ਚਲਾਉਣ ਲਈ ਕਿਹਾ ਜਾਵੇ ।ਉਹਨਾਂ ਜ਼ਿਲੇ ਦੇ ਸਬੰਧਿਤ ਕਾਰਜ ਸਾਧਕ ਅਫਸਰਾਂ, ਬੀ.ਡੀ.ਪੀ.ਓ ਨੂੰ ਹਦਾਇਤ ਕੀਤੀ ਕਿ ਸੜਕਾਂ ਅਤੇ ਗਲੀਆਂ ਤੇ ਰੋਸ਼ਨੀ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਰਾਤ ਸਮੇਂ ਕਿਸੇ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ।ਇਸ ਮੌਕੇ ਤੇ ਮਲੋਟ, ਗਿੱਦੜਬਾਹਾ,ਸ੍ਰੀ ਮੂਕਤਸਰ ਸਾਹਿਬ ਦੇ ਐਸ.ਡੀ.ਅੇੈਮਜ ਅਤੇ ਪ੍ਰਿੰਸੀਪਲ ਸਟੇਟ ਇੰਸੀਚਿਊਟ ਆਫ ਆਟੋਮੈਟਿਵ ਐਂਡ ਡਰਾਈਵਿੰਗ ਸਕਿੱਲ ਮਾਹੂਆਣਾ ਵੀ ਮੌਜੂਦ ਸਨ।

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई